Enjoy Every Movement of life!
ਦਿਲ ਦੇ ਦਰਦ ਨੂੰ ਦਿਲ ਤੋੜਨ ਵਾਲੇ ਕੀ ਜਾਣਨ
ਕਿੰਨੀ ਹੁੰਦੀ ਆ ਤਕਲੀਫ, ਮੌਤ ਵਿੱਚ
ਉਪਰੋਂ ਫੁੱਲ ਚੜਾਉਣ ਵਾਲੇ ਕੀ ਜਾਣਨ
dil de dard nu dil todhan wale ki janan
kinni hundi aa takleef, maut vich
upron ful chadhaun wale ki janan
Tenu pta taan hai ke menu udeekan teriyan
Mere hizran da anand kyu maanda e..!!
Mere dil diyan peedhan nu sajjna mere
Dass tere ton vadh kon jaanda e..!!
ਤੈਨੂੰ ਪਤਾ ਤਾਂ ਹੈ ਕਿ ਮੈਨੂੰ ਉਡੀਕਾਂ ਤੇਰੀਆਂ
ਮੇਰੇ ਹਿਜ਼ਰਾਂ ਦਾ ਅਨੰਦ ਕਿਉਂ ਮਾਣਦਾ ਏ..!!
ਮੇਰੇ ਦਿਲ ਦੀਆਂ ਪੀੜਾਂ ਨੂੰ ਸੱਜਣਾ ਮੇਰੇ
ਦੱਸ ਤੇਰੇ ਤੋਂ ਵੱਧ ਕੌਣ ਜਾਣਦਾ ਏ..!!