Best Punjabi - Hindi Love Poems, Sad Poems, Shayari and English Status
Tasveer Jo dekhi us ladki ki || Hindi shayari || love shayari
Kahani kuch alfazon ki jo suni thi,
Kahani zindagi ban gyi..
Tasveer dekhi jo ek ladki ki ishtehaar mein
Dekhte hi vo bandgi ban gyi..
ਕਹਾਣੀ ਕੁੱਛ ਅਲਫ਼ਜ਼ੋ ਕੀ ਜੋ ਸੁਣੀ ਥੀ ,
ਕਹਾਣੀ ਜਿੰਦਗੀ ਬਨ ਗਈ ।।
ਤਸਵੀਰ ਦੇਖੀ ਜੋ ਏਕ ਲੜਕੀ ਕੀ ਇਸ਼ਤਿਹਾਰ ਮੇਂ,
ਦੇਖਤੇ ਹੀ ਵੋ ਬੰਦਗੀ ਬਨ ਗਈ।।
Title: Tasveer Jo dekhi us ladki ki || Hindi shayari || love shayari
Khwaab || little sad punjabi shayari
Jo kadi haqeeqat nahi banne, o kuaab sajaa rahe haa
jis raah koi manzil nahi milni, ose raahi jaa rahe haa
paun di khawaahish nahi, fer v rishta nibha rahe haa
bas ik umeed sahaare din bitaa rahe hai
ਜੋ ਕਦੀ ਹਕੀਕਤ ਨਹੀ ਬਨਣੇ,ਓ ਖੁਆਬ ਸਜਾ ਰਹੇ ਹਾਂ..
ਜਿਸ ਰਾਹ ਕੋਈ ਮੰਜ਼ਿਲ ਨਹੀ ਮਿਲਣੀ,ਓਸੇ ਰਾਹੀਂ ਜਾ ਰਹੇ ਹਾਂ..
ਪਾਉਣ ਦੀ ਖਵਾਹਿਸ਼ ਨਹੀ,ਫੇਰ ਵੀ ਰਿਸ਼ਤਾ ਨਿਭਾ ਰਹੇ ਹਾਂ..
ਬਸ ਇਕ ਉਮੀਦ ਸਹਾਰੇ ਦਿਨ ਬਿਤਾ ਰਹੇ ਹਾਂ..
