Best Punjabi - Hindi Love Poems, Sad Poems, Shayari and English Status
OHNU KHYAL NAI | Sad Yaad 2 Lines
Likhna nai c aunda ohdi yaad likhaundi aa
jihnu sadha kyaal nahi oh chete aundi aa
ਲਿਖਣਾ ਨਹੀਂ ਸੀ ਆਉਂਦਾ ਉਹਦੀ ਯਾਦ ਲਿਖਾਉਂਦੀ ਆ
ਜਿਹਨੂੰ ਸਾਡਾ ਖਿਆਲ ਨਹੀ ਉਹ ਚੇਤੇ ਆਉਂਦੀ ਆ
Title: OHNU KHYAL NAI | Sad Yaad 2 Lines
Khoeya dil || Punjabi ghaint status
Khoeya khoeya rehnda e dila dass kyu ve
Kehre dass rog kehre jog laye tu ve..!!
ਖੋਇਆ ਖੋਇਆ ਰਹਿੰਦਾ ਏਂ ਦਿਲਾ ਦੱਸ ਕਿਉਂ ਵੇ
ਕਿਹੜੇ ਦੱਸ ਰੋਗ ਕਿਹੜੇ ਜੋਗ ਲਾਏ ਤੂੰ ਵੇ..!!




