Best Punjabi - Hindi Love Poems, Sad Poems, Shayari and English Status
Punjabi motivational status || true lines
Vaddi manzil de musafir,
Chotte dil nhi rakheya karde..!🙌
ਵੱਡੀ ਮੰਜ਼ਿਲ ਦੇ ਮੁਸਾਫ਼ਿਰ,
ਛੋਟੇ ਦਿਲ ਨਹੀਂ ਰੱਖਿਆ ਕਰਦੇ..!🙌
Title: Punjabi motivational status || true lines
tadap || sad punjabi status || Dil toota shayari
Eh pyar tera dss kaisa e
Pehla jhalleya Wang hasaunda e..!!
Fr tinka tinka tod ke dil da
Tadfa tadfa ke rawaunda e💔..!!
ਇਹ ਪਿਆਰ ਤੇਰਾ ਦੱਸ ਕੈਸਾ ਏ
ਪਹਿਲਾਂ ਝੱਲਿਆਂ ਵਾਂਗ ਹਸਾਉਂਦਾ ਏ..!!
ਫਿਰ ਤਿਣਕਾ ਤਿਣਕਾ ਤੋੜ ਕੇ ਦਿਲ ਦਾ
ਤੜਫਾ ਤੜਫਾ ਕੇ ਰਵਾਉਂਦਾ ਏ💔..!!
