Holi Holi ghat rhiyan ne gallan odiyan meriya
Lagda onu gallan krn nu koi hor milgya ey
Holi Holi ghat rhiyan ne gallan odiyan meriya
Lagda onu gallan krn nu koi hor milgya ey
Sikh lyo waqt naal ✌
Kise di chahat di kadar karna 🙂
Kite thakk na jawe koi🍁
Tuhanu ehsaas karaunde karaunde 🙌
ਸਿੱਖ ਲਓ ਵਕ਼ਤ ਨਾਲ ,✌
ਕਿਸੇ ਦੀ ਚਾਹਤ ਦੀ ਕਦਰ ਕਰਨਾ…🙂
ਕਿਤੇ ਥੱਕ ਨਾ ਜਾਵੇ ਕੋਈ ,🍁
ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ…🙌
ਜਿਤ ਗਿਆ ਔਹ ਅਸੀਂ ਹਾਰ ਗਏ
ਇਸ਼ਕ ਦੇ ਨਾਂ ਤੇ ਸਾਨੂੰ ਔਹ ਮਾਰ ਗਏ
ਗਲ਼ੇ ਮਿਲ਼ਦਾ ਤੇ ਜਾਨ ਸਾਨੂੰ ਕਹਿੰਦਾ ਸੀ
ਐਹ ਗਲਾਂ ਮਿਠਿਆ ਦੇ ਹੋ ਕਿਨੇਂ ਸ਼ਿਕਾਰ ਗਏ
ਬਾਲਾਂ ਦਿਮਾਗ ਦਾ ਤੇ ਬਾਲਾਂ ਸਿਆਣਾਂ ਸੀ
ਐਹ ਦਿਮਾਗ ਵਾਲੇਆਂ ਕਰਕੇ ਪਿਠ ਤੇ ਹੋ ਵਾਰ ਗਏ
ਹੁਣ ਇਸ਼ਕ ਦਾ ਨਾਂ ਵੀ ਨਹੀਂ ਲੇਣਾ ਹੋ ਜਿਦੇ ਕਰਕੇ ਬਰਬਾਦ ਗਏ
ਚਲ ਹੁਣ ਛੱਡ ਆਪਣਾ ਤੇ ਕੀ ਪਰਾਇਆਂ
ਕਮੀ ਕਿਸੇ ਨੇ ਵੀ ਕੋਈ ਵੀ ਨਹੀਂ ਛੱਡੀ
ਅਸੀਂ ਓਹਣਾ ਵਿਚੋਂ ਨਹੀਂ ਹਾਂ ਜੋ ਪਿਆਰ ਪਾਵੇਂ ਗਲਾਂ ਕਰਕੇ ਵੱਡੀ
ਆਏ ਇਸ਼ਕ ਦੀ ਸੋਹਾ ਖਾਂ ਕੇ ਹੋ ਛੇਤੀ ਉਡਾਰ ਗਏ
ਜਿਤ ਗਿਆ ਔਹ ਅਸੀਂ ਉਤੋਂ ਹਾਰ ਗਏ
—ਗੁਰੂ ਗਾਬਾ 🌷