Bewafai || sad shayari || sad Punjabi status was last modified: December 18th, 2022 by Ansh Bhalla
Enjoy Every Movement of life!
ਸਰਕਾਰਾਂ ਬੇਈਮਾਨ ਨੇ ਹੋ ਗਈਆ
ਜਵਾਨੀ ਕਿਸਾਨੀ ਡੋਬਣਾ ਚਾਹੁੰਦੇ ਨੇ
ਰੱਬਾ ਪਾਣੀ ਨਾਲ ਡੋਬਤਾ ਪੰਜਾਬ ਮੇਰਾ
ਇਹ ਕੀ ਕਹਿਰ ਕਮਾਇਆ ਵੇ
ਪੰਜਾਬੀ ਦੂਜਿਆ ਦੀਆਂ ਮੁਸੀਬਤਾਂ ਖੁਦ ਤੇ ਝੱਲਦੇ
ਗੁਰਲਾਲ ਹੁਣ ਤਰਸ ਕਿਸੇ ਨੂੰ ਨਾ ਆਇਆ ਏ
ਭਾਈ ਰੂਪੇ ਵਾਲਿਆ ਹੱਸਦਾ ਵੱਸਦਾ ਰਹੇ ਪੰਜਾਬ ਮੇਰਾ
ਪੰਜਾਬੀਆਂ ਨੇ ਦੁੱਖਾਂ ਵਿੱਚ ਵੀ ਸਰਬੱਤ ਦਾ ਭਲਾ ਹੀ ਚਾਇਆ ਏ
Vaah pai gya duniya naal
Masoomiyat hi bhull gya😟..!!
Hassda khed da chehra ikk
Haase vandaunda Rul gya💔..!!
ਵਾਹ ਪੈ ਗਿਆ ਦੁਨੀਆ ਨਾਲ
ਮਾਸੂਮੀਅਤ ਹੀ ਭੁੱਲ ਗਿਆ😟..!!
ਹੱਸਦਾ ਖੇਡਦਾ ਚਿਹਰਾ ਇੱਕ
ਹਾਸੇ ਵੰਡਾਉਂਦਾ ਰੁਲ ਗਿਆ💔..!!
