Best Punjabi - Hindi Love Poems, Sad Poems, Shayari and English Status
AAjh bhi gulaam
हम आज भी गुलाम है उनके प्यार के ….
मगर जमाने से पता चला के …
.. कितने तो गुलामी और गुमनामी मे ही मर गए……
#विवेक
Title: AAjh bhi gulaam
Tera khayal || love shayari || Punjabi love lines
Harhbadi machdi tenu dekhna layi injh
Dil ch aunda jiwe bhuchaal ve..!!
Akh khuldi hi e hlle masa masa meri
Tera subah subah aa janda khayal ve..!!
ਹਰਬੜੀ ਮੱਚਦੀ ਏ ਤੈਨੂੰ ਦੇਖਣ ਲਈ ਇੰਝ
ਦਿਲ ਚ ਆਉਂਦਾ ਜਿਵੇਂ ਭੂਚਾਲ ਵੇ..!!
ਅੱਖ ਖੁੱਲਦੀ ਹੀ ਏ ਹੱਲੇ ਮਸਾਂ ਮਸਾਂ ਮੇਰੀ
ਤੇਰਾ ਸੁਬਾਹ ਸੁਬਾਹ ਆ ਜਾਂਦਾ ਏ ਖ਼ਿਆਲ ਵੇ..!!
