Best Punjabi - Hindi Love Poems, Sad Poems, Shayari and English Status
Dil u sohna || 2 lines punjabi love shayari status
Nazraa nu taa bahut kujh sohna laghda
par jo dil nu sohna lagge, pyaar taa ohde naal hunda e
ਨਜ਼ਰਾ👀ਨੂੰ ਤਾਂ ਬਹੁਤ ਕੁਝ ਸੋਹਣਾ ਲੱਗਦਾ..
ਪਰ ਜੋ ਦਿਲ❤️ਨੂੰ ਸੋਹਣਾ ਲੱਗੇ,ਪਿਆਰ ਤਾਂ ਉਹਦੇ ਨਾਲ ਹੁੰਦਾ ਏ😍..
Title: Dil u sohna || 2 lines punjabi love shayari status
Ohnu apne haal da hisaab || Shayari sad
Ohnu apne haal da hisaab kive dewa
swaal saare galat ne
jawab kive dewa
oh jo mere 3 lafzaa di hifaajat nahi kar sakeyaa
fer ohde hathhan ch zindagi di poori kitaab kive dewaan
ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ,
ਸਵਾਲ ਸਾਰੇ ਗਲਤ ਨੇ
ਜਵਾਬ ਕਿਵੇ ਦਵਾਂ,
ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕਿਆ,
ਫੇਰ ਉਹਦੇ ਹੱਥਾ ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ!!