
Asi chahuna te chahuna Tuhanu rabb mann ke..!!
Enjoy Every Movement of life!

Mere kadmi jannat😍 aan diggi
Tu sufne ch😇 fadeya jad hath mera😘..!!
ਮੇਰੇ ਕਦਮੀਂ ਜੰਨਤ 😍ਆਣ ਡਿੱਗੀ
ਤੂੰ ਸੁਫ਼ਨੇ ‘ਚ 😇ਫੜਿਆ ਜਦ ਹੱਥ ਮੇਰਾ😘..!!
Dard pyaar da asin sire mathe layiaa
loki kehnde saanu kmla
pr oh ki janan
asin jind vech k rabb nu payiaa
ਦਰਦ ਪਿਆਰ ਦਾ ਅਸੀਂ ਸਿਰੇ ਮੱਥੇ ਲਾਇਆ
ਲੋਕੀ ਕਹਿੰਦੇ ਸਾਨੂੰ ਕਮਲਾ
ਪਰ ਓਹ ਕੀ ਜਾਨਣ
ਅਸੀਂ ਜਿੰਦ ਵੇਚ ਕੇ ਰੱਬ ਨੂੰ ਪਾਇਆ 💖💖 ..#GG