Skip to content

Bhull_jana_jagg_true_love_punjabi_shayari_two_lines

  • by

Title: Bhull_jana_jagg_true_love_punjabi_shayari_two_lines

Best Punjabi - Hindi Love Poems, Sad Poems, Shayari and English Status


Tere bina v sajjna

ਤੇਰੇ ਬਿਨਾ ਵੀ ਸੱਜਣਾ
ਦੱਸ ਸਾਡਾ ਕੀ ਜਿਉਣਾ ਵੇ

ਕੀ ਤੇਰੇ ਬਿਨ ਜਿੰਦਗੀ
ਕੀ ਧਰਤੀ ਤੇ ਆਉਣਾ ਵੇ

ਅੱਖਾਂ ਵਿੱਚ ਨੀਦ ਨਹੀ
ਪ੍ਰੀਤ ਇਹ ਭੁੱਲ ਗਈਆ ਸੌਣਾਂ ਵੇ

Title: Tere bina v sajjna


Bhuleyaa ni me || yaad shayari 2 lines punjabi

Bhuleyaa ni me kita ohda koi v waada
oh taa haini par pale aj v ne ohdiyaa yaada

ਭੁਲਿਆ ਨੀ ਮੈ ਕਿਤਾ ਉਹਦਾ ਕੋਈ ਵੀ ਵਾਅਦਾ …..

ਉਹ ਤਾ ਹੇਨੀ ਪਰ ਪੱਲੇ ਅੱਜ ਵੀ ਨੇ ਉਹਦੀਆਂ ਯਾਦਾਂ

Title: Bhuleyaa ni me || yaad shayari 2 lines punjabi