Skip to content

binajageyaa

  • by

Title: binajageyaa

Leave a Reply

Your email address will not be published. Required fields are marked *

Best Punjabi - Hindi Love Poems, Sad Poems, Shayari and English Status


Ohde naal pyar || two line shayari || love status

Narazgi taan menu apne aap naal aa
Ohde naal taan menu ajj vi pyar aa ❤

ਨਾਰਾਜ਼ਗੀ ਤਾਂ ਮੈਨੂੰ ਆਪਣੇ ਆਪ ਨਾਲ ਆ 
ਉਹਦੇ ਨਾਲ ਤਾਂ ਅੱਜ ਵੀ ਪਿਆਰ ਆ❤

Title: Ohde naal pyar || two line shayari || love status


Ikk tarfa pyar || sad Punjabi shayari || Punjabi status

Bhuti lod nhi dilaseyan di rehan de o yara
Seh lawange ishq ch mili hoyi haar nu..!!
Le mann leya k tenu koi chahat nhi sadi
Asi sambhalange apne ikk tarfe pyar nu..!!

ਬਹੁਤ ਲੋੜ ਨਹੀਂ ਦਿਲਾਸਿਆਂ ਦੀ ਰਹਿਣ ਦੇ ਓ ਯਾਰਾ
ਸਹਿ ਲਵਾਂਗੇ ਇਸ਼ਕ ‘ਚ ਮਿਲੀ ਹੋਈ ਹਾਰ ਨੂੰ..!!
ਲੈ ਮੰਨ ਲਿਆ ਕਿ ਤੈਨੂੰ ਕੋਈ ਚਾਹਤ ਨਹੀਂ ਸਾਡੀ
ਅਸੀਂ ਸਾਂਭਲਾਂਗੇ ਆਪਣੇ ਇੱਕ ਤਰਫ਼ੇ ਪਿਆਰ ਨੂੰ..!!

Title: Ikk tarfa pyar || sad Punjabi shayari || Punjabi status