Skip to content

sardaarni || punjabi shayari

Title: sardaarni || punjabi shayari

Best Punjabi - Hindi Love Poems, Sad Poems, Shayari and English Status


Mushkil💫 || haunsla || Punjabi chain status

ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,ਇਹ ਮੁਸ਼ਕਿਲਾਂ ਇਕ ਦਿਨ💫 ਬੜਾ ਸੁੱਖ ਦੇਣਗੀਆਂ

Je muskil wich gujar rhe ho ta hosla rkho, eh muskila ek din💫 bda sukh dengiya

Title: Mushkil💫 || haunsla || Punjabi chain status


Sath oh v chhadge

ਸਾਥ ਉਹ ਵੀ ਛੱਡਗੇ
ਜਿਹੜੇ ਕਹਿੰਦੇ ਜਾਨੋਂ ਪਿਆਰੇ ਸੀ
ਜਿੰਦਗੀ ਦੇ ਮਹਿੰਗੇ ਪਲ
ਅਸੀ ਜਿੰਨਾਂ ਉੱਤੋਂ ਵਾਰੇ ਸੀ
ਪ੍ਰਛਾਵੇਂ ਵਾਂਗੂ ਸਾਥ ਛੱਡਗੇ
ਅਸੀ ਤੱਕੇ ਜਿੰਨਾਂ ਦੇ ਸਹਾਰੇ ਸੀ
ਰੱਬ ਮੰਨਿਆ ਸੀ ਸੱਜਣਾ ਨੂੰ
ਸਾਡੇ ਉਹਨਾਂ ਨਾਲ ਗੁਜਾਰੇ ਸੀ
ਭਾਈ ਰੂਪੇ ਵਾਲਿਆ ਨਹੀ ਪਤਾ ਸੀ
ਗੁਰਲਾਲ ਉਹ ਸਾਡੀਆਂ ਖੁਸ਼ੀਆਂ ਦੇ ਹਥਿਆਰੇ ਸੀ

Title: Sath oh v chhadge