Best Punjabi - Hindi Love Poems, Sad Poems, Shayari and English Status
Aida di aadat || punjabi love shayari
eh dil vich raaz badhe
har ik nu keh ni sakde
idaa di aadat ho ai hai
bina ohnu yaad kare asi so nahi rakde
ਏਹ ਦਿਲ ਵਿਚ ਰਾਜ਼ ਬੜੇ
ਹਰ ਇੱਕ ਨੂੰ ਕੇਹ ਨੀਂ ਸਕਦੇ
ਇਦਾਂ ਦੀ ਆਦਤ ਹੋ ਗਈ ਹੈ
ਬਿਨਾਂ ਓਹਨੂੰ ਯਾਦ ਕਰੇਂ ਅਸੀਂ ਸੋ ਨਹੀਂ ਸਕਦੇ
—ਗੁਰੂ ਗਾਬਾ 🌷
Title: Aida di aadat || punjabi love shayari
Me theek aa || best punjabi shayari dard
Me theek aa
mera haal na puchhi
raati tareyaa nal galla kyu
kardiyaa eh swaal na puchhi
tu mere jeen di vajhaa ae
hun ehdaa jawaab na puchhi
me theek aa
mera haal ni puchhi
ਮੈ ਠੀਕ ਆ
ਮੇਰਾ ਹਾਲ ਨਾ ਪੁੱਛੀ
ਰਾਤੀ ਤਾਰਿਆਂ ਨਾਲ਼ ਗੱਲਾਂ ਕਿਉਂ
ਕਰਦੀਆਂ ਇਹ ਸਵਾਲ ਨਾ ਪੁੱਛੀ
ਤੂੰ ਮੇਰੇ ਜੀਣ ਦੀ ਵਜ੍ਹਾ ਏ
ਹੁਣ ਇਹਦਾ ਜਵਾਬ ਨਾ ਪੁੱਛੀ
ਮੈ ਠੀਕ ਆ
ਮੇਰਾ ਹਾਲ ਨਾ ਪੁੱਛੀ.. Gumnaam ✍🏼✍🏼