Best Punjabi - Hindi Love Poems, Sad Poems, Shayari and English Status
Galtiyaan ne || 2 lines life shayari
Nikiyaa likiyaa galtiyaa ne
wadhe wadhe sabak sikhe dite
ਨਿੱਕੀਆ-ਨਿੱਕੀਆ ਗਲਤੀਆ ਨੇ..
ਵੱਡੇ-ਵੱਡੇ ਸਬਕ ਸਿਖਾ ਦਿੱਤੇ..
Title: Galtiyaan ne || 2 lines life shayari
Beintehaa ishq || love you shayari || true love || love special
Tenu sach dssa tere naal beintehaa ishq e
Par eh vi sach e ke methon kade keh nahio hona..!!
ਤੈਨੂੰ ਸੱਚ ਦੱਸਾਂ ਤੇਰੇ ਨਾਲ ਬੇਇੰਤੇਹਾ ਇਸ਼ਕ ਏ
ਪਰ ਇਹ ਵੀ ਸੱਚ ਏ ਕੇ ਮੈਥੋਂ ਕਦੇ ਕਹਿ ਨਹੀਂਓ ਹੋਣਾ..!!
