Skip to content

PicsArt_02-25-05.32.16

  • by

Title: PicsArt_02-25-05.32.16

Best Punjabi - Hindi Love Poems, Sad Poems, Shayari and English Status


ਇਸ਼ਕ❤️

ਮੈਂ ਰੰਗਣਾ ਚਾਹੁਣਾ ਹੈ

ਰੰਗ ਜੋ ਪਿਆਰ ਦੇ

ਇਹ ਬਰਸਾਤੀ ਮੌਸਮ ਹੀ ਤਾਂ

ਦਿਨ ਇਜਹਾਰ ਦੇ

ਭਟਕਾ ਦਿੰਦੇ ਰਾਹ ਇਸ਼ਕ ਦੇ

ਕੱਚੇ ਇਸ਼ਕ ਕਦੋ ਆਸ਼ਿਕ ਨੂੰ ਤਾਰ ਦੇ

ਕੋਈ ਹੀ ਹੁੰਦਾ ਜੋ ਨੀਂਦ ਉਡਾ ਦਿੰਦਾ

ਨਥਾਣੇ ਵਰਗੇ ਕਿਥੋਂ ਦਿਲ ਹਰ ਇੱਕ ਨੂੰ ਹਾਰਦੇ ਆ।

ਬੜੇ ਹੀ ਸੰਗੀਨ ਹੁੰਦੇ ਨਥਾਣਿਆ

ਇਹ ਜੋ ਮਸਲੇ ਪਿਆਰ ਦੇ ਆ।

Title: ਇਸ਼ਕ❤️


Dukh vandaun layi || two line shayari || Punjabi status

Dukh vandaun layi ek hi sakhsh kaafi hunda,
Mehfila taan bas tamasheyan lyi hundiya ne..🙌

ਦੁੱਖ ਵੰਡਾਉਣ ਲਈ ਇੱਕ ਹੀ ਸ਼ਖਸ ਕਾਫੀ ਹੁੰਦਾ,
ਮਹਿਫਿਲਾਂ ਤਾਂ ਬਸ ਤਮਾਸ਼ਿਆਂ ਲਈ ਹੁੰਦੀਆਂ ਨੇ !!🙌

Title: Dukh vandaun layi || two line shayari || Punjabi status