Skip to content

Chahwe tenu || true love punjabi shayari

Chahwe tenu pawe tenu es dil te koi zor nahi
Tu door reh bhawein kol reh sanu tere bina koi hor nhi❤️..!!

ਚਾਹਵੇ ਤੈਨੂੰ ਪਾਵੇ ਤੈਨੂੰ ਇਸ ਦਿਲ ‘ਤੇ ਕੋਈ ਜ਼ੋਰ ਨਹੀਂ
ਤੂੰ ਦੂਰ ਰਹਿ ਭਾਵੇਂ ਕੋਲ ਰਹਿ ਸਾਨੂੰ ਤੇਰੇ ਬਿਨਾਂ ਕੋਈ ਹੋਰ ਨਹੀਂ❤️..!!

Title: Chahwe tenu || true love punjabi shayari

Best Punjabi - Hindi Love Poems, Sad Poems, Shayari and English Status


Ishqe de ranga vich khedna e mein || true love shayari || sacha pyar

Ishqe de ranga ch khedna e mein
Dua rabb ton har raza ch vi tu howe..!!
Mein jitta teri zindagi hou naam mere
Mein hara te saza ch vi tu Howe..!!

ਇਸ਼ਕੇ ਦੇ ਰੰਗਾਂ ‘ਚ ਖੇਡਣਾ ਏ ਮੈਂ
ਦੁਆ ਰੱਬ ਤੋਂ ਹਰ ਰਜ਼ਾ ‘ਚ ਵੀ ਤੂੰ ਹੋਵੇਂ..!!
ਮੈਂ ਜਿੱਤਾਂ ਤੇਰੀ ਜ਼ਿੰਦਗੀ ਹੋਊ ਨਾਮ ਮੇਰੇ
ਮੈਂ ਹਾਰਾਂ ‘ਤੇ ਸਜ਼ਾ ‘ਚ ਵੀ ਤੂੰ ਹੋਵੇਂ..!!

Title: Ishqe de ranga vich khedna e mein || true love shayari || sacha pyar


BADA RO LIYA | Punjabi Move On Shayari

Zindagi da gam bada dho liya ehna akhaan ne
bas hun
bada ro liya ehna akhan ne

ਜ਼ਿੰਦਗੀ ਦਾ ਗਮ ਬੜਾ ਢੋ ਲਿਆ ਇਹਨਾ ਅੱਖਾਂ ਨੇ
ਬੱਸ ਹੁਣ ਬੜਾ ਰੋ ਲਿਆ ਇਹਨਾ ਅੱਖਾਂ ਨੇ

Title: BADA RO LIYA | Punjabi Move On Shayari