
So asi vi nhi pauna..!!
Chain tenu vi nhi aunda
Chain sanu vi nhi auna..!!
Enjoy Every Movement of life!

Asi teri fikar karde rehnde aa har waqt
te tainu koi farak nahi painda
ਅਸੀਂ ਤੇਰੀ ਫ਼ਿਕਰ ਕਰਦੇ ਰਹਿੰਦੇ ਆ ਹਰ ਵਕਤ..
ਤੇ ਤੈਨੂੰ ਕੋਈ ਫ਼ਰਕ ਨਹੀਂ ਪੈਂਦਾ…
Labh labh ke cheeza vapas kitiya vichdan vele par
Kuj mein ohde ch kuj oh mere ch reh hi gya 💔💯
ਲੱਭ ਲੱਭ ਕੇ ਚੀਜ਼ਾਂ ਵਾਪਸ ਕੀਤੀਆਂ ਵਿੱਛੜਨ ਵੇਲੇ ਪਰ
ਕੁਝ ਮੈਂ ਉਹਦੇ ਚ ਕੁਝ ਓੁਹ ਮੇਰੇ ਚ ਰਹਿ ਹੀ ਗਿਆ💔💯