Best Punjabi - Hindi Love Poems, Sad Poems, Shayari and English Status
Eh tera veham aa || Attitude shayari Punjabi
Attitude ajh v poora kaim aa nakhro sa
ve kurri tere ute mardi aa
eh tera veham aa
#Atttitude ਅਜ ਵੀ ਪੂਰਾ #Kaim ਆ #NakhrO ਦਾ
ਞੇ ਕੂੜੀ ਤੇਰੇ ਉਤੇ ਮਰਦੀ ਆ
ਇਹ ਤੇਰਾ #Vahem ਆ…
Title: Eh tera veham aa || Attitude shayari Punjabi
Rabba mereya esa ki e ohde ch || love punjabi shayari
Ajj da oh nhi kre bahle chir da
Beete pla di ched oh paawe baatan nu..!!
Rabba mereya Tu dass esa ki e ode ch
Mein jad gll kara nind na fr aawe raatan nu..!!
ਅੱਜ ਦਾ ੳੁਹ ਨਹੀਂ ਕਰੇ ਬਾਹਲੇ ਚਿਰ ਦਾ
ਬੀਤੇ ਪਲਾਂ ਦੀ ਛੇੜ ੳੁਹ ਪਾਵੇ ਬਾਤਾਂ ਨੂੰ..!!
ਰੱਬਾ ਮੇਰਿਆ ਤੂੰ ਦੱਸ ਐਸਾ ਕੀ ਏ ੳੁਹਦੇ ‘ਚ
ਮੈਂ ਜਦ ਗੱਲ ਕਰਾਂ ਨੀਂਦ ਨਾ ਫਿਰ ਆਵੇ ਰਾਤਾਂ ਨੂੰ..!!