
Enjoy Every Movement of life!

Kamiyaa saareyaa ch hundiyaa ne
par nazar sirf doosreyaa ch aundiyaa neਕਮੀਆਂ ਸਾਰਿਆ ਚ ਹੁੰਦੀਆਂ ਨੇ ਪਰ ਨਜ਼ਰ ਸਿਰਫ ਦੂਸਰਿਆਂ ਚ ਆਉਂਦੀਆਂ ਨੇ
Neendan meriyaan nu bhul gya akhiyaan da raah sajhna
jad da alwida keh tu door hoyea
ਨੀਂਦਾਂ ਮੇਰੀਆਂ ਨੂੰ ਭੁਲ ਗਿਆ ਅੱਖੀਆਂ ਦਾ ਰਾਹ ਸੱਜਣਾ
ਜਦ ਦਾ ਅਲਵੀਦਾ ਕਹਿ ਤੂੰ ਦੂਰ ਹੋਇਆ