saade lai na koi changa te naa koi maadha
kyuki chehre taa kise de v ajh kal ik ni haige
ਸਾਡੇ ਲਈ ਨਾ ਕੋਈ ਚੰਗਾ ਤੇ ਨਾ ਕੋਈ ਮਾੜਾ
ਕਿਉਂਕਿ ਚੇਹਰੇ ਤਾ ਕਿਸੇ ਦੇ ਵੀ ਆਜ ਕਲ ਇੱਕ ਨੀ ਹੇਗੇ
—ਗੁਰੂ ਗਾਬਾ 🌷
saade lai na koi changa te naa koi maadha
kyuki chehre taa kise de v ajh kal ik ni haige
ਸਾਡੇ ਲਈ ਨਾ ਕੋਈ ਚੰਗਾ ਤੇ ਨਾ ਕੋਈ ਮਾੜਾ
ਕਿਉਂਕਿ ਚੇਹਰੇ ਤਾ ਕਿਸੇ ਦੇ ਵੀ ਆਜ ਕਲ ਇੱਕ ਨੀ ਹੇਗੇ
—ਗੁਰੂ ਗਾਬਾ 🌷
Tu pagalpan 😇mera ban jawi😍
Mein nazaran te rakhu nishane👉 tere..!!
Tu mehram banja dil ❤️da ve
Asi bane rahange deewane🤗 tere..!!
ਤੂੰ ਪਾਗਲਪਨ😇 ਮੇਰਾ ਬਣ ਜਾਵੀਂ😍
ਮੈਂ ਨਜ਼ਰਾਂ ‘ਤੇ ਰੱਖੂੰ ਨਿਸ਼ਾਨੇ👉 ਤੇਰੇ
ਤੂੰ ਮਹਿਰਮ ਬਣਜਾ ਦਿਲ ❤️ਦਾ ਵੇ
ਅਸੀਂ ਬਣੇ ਰਹਾਂਗੇ ਦੀਵਾਨੇ 🤗ਤੇਰੇ..!!
Hzaran marzan da ilaz hai oh
Meri chupi da jwab hai oh
Har roz dekha ajeha khwab hai oh
Dabbe ehsasan di awaz hai oh
Fer kive nhi khas hai oh❤️
ਹਜ਼ਾਰਾਂ ਮਰਜ਼ਾਂ ਦਾ ਇੱਕ ਇਲਾਜ ਹੈ ਉਹ
ਮੇਰੀ ਚੁੱਪੀ ਦਾ ਜਵਾਬ ਹੈ ਉਹ
ਹਰ ਰੋਜ਼ ਦੇਖਾਂ ਅਜਿਹਾ ਖ਼ਾਬ ਹੈ ਉਹ
ਦੱਬੇ ਅਹਿਸਾਸਾਂ ਦੀ ਆਵਾਜ਼ ਹੈ ਉਹ
ਫਿਰ ਕਿਵੇਂ ਨਹੀਂ ਖ਼ਾਸ ਹੈ ਉਹ❤️