Best Punjabi - Hindi Love Poems, Sad Poems, Shayari and English Status
Ohna naal mulakaat || love shayari || two line status
Ohna naal mulakaat vi kis bahane kariye
Suneya hai ke oh taan chaa vi nhi pinde😌😌
ਉਹਨਾਂ ਨਾਲ਼ ਮੁਲਾਕਾਤ ਵੀ ਕਿਸ ਬਹਾਨੇ ਕਰੀਏ,
ਸੁਣਿਆ ਹੈ ਕਿ ਉਹ ਤਾਂ ਚਾਹ ਵੀ ਨਹੀਂ ਪੀਂਦੇ😌😌
Title: Ohna naal mulakaat || love shayari || two line status
Full of feel || life truth shayari
uto je kehnde veer/bhraa
te andro khundak rkhde ne
mooh te saade tareef karan
pit piche maadha dasde ne
ਉੱਤੋ ਜੇ ਕਹਿੰਦੇ ਵੀਰ/ਭਰਾ👨❤️👨
ਤੇ ਅੰਦਰੋ ਖੁੰਦਕ ਰੱਖਦੇ ਨੇ🪚
ਮੂੰਹ ਤੇ ਸਾਡੇ ਤਾਰੀਫ ਕਰਨ👌
ਪਿੱਠ ਪਿੱਛੇ ਮਾੜਾ ਦਸਦੇ ਨੇ👇🖕
Shabad Bhullar