mehkti ushlti baharo mein tum ho
aasmaan mein chmkte sitare tum ho
zamin pe tum ho..falak pe tum ho..
kyanat ke khoob nazaro mein tum ho..
Best Punjabi - Hindi Love Poems, Sad Poems, Shayari and English Status
Mera pyaar te kala ilam || Punjabi shayari
Koi aisa sakhsh menu mil jawe…😌
Beh ke oh mere pyar te kala ilam parh jawe..🧿
Te ohnu mere hath vass kar jawe..🎮
Kash kade aisi gall sach ho jawe…💯
ਕੋਈ ਐਸਾ ਸ਼ਖ਼ਸ ਮੈਨੂੰ ਮਿਲ ਜਾਵੇ…😌
ਬਹਿ ਕੇ ਉਹ ਮੇਰੇ ਪਿਆਰ ਤੇ ਕਾਲਾ ਇਲਮ ਪੜ ਜਾਵੇ..🧿
ਤੇ ਉਹਨੂੰ ਮੇਰੇ ਹੱਥ ਵੱਸ ਕਰ ਜਾਵੇ..🎮
ਕਾਸ਼ ਕਦੇ ਐਸੀ ਗੱਲ ਸੱਚ ਹੋ ਜਾਵੇ…💯
Title: Mera pyaar te kala ilam || Punjabi shayari
Raaj lukaavi || punjabi best shayari
ਬਿਤਿਆ ਕਲ ਆਜ ਤੇ ਹਾਵੀ
ਦਿਲ ਦੀ ਗੱਲ ਕਿਸੇ ਨੂੰ ਨਾ ਬਤਾਵੀ
ਸੱਪਾਂ ਤੋਂ ਜ਼ਿਆਦਾ ਜੇਹਰ ਲੋਕਾਂ ਚ
ਏਣਾ ਤੋਂ ਹਰ ਰਾਜ ਲੁਕਾਵੀ
Beetiya kal aaj te havi
Dil di gall kise nu na batavi
Sapa to jiyada jehar loka ch
Ena to har raaj lukavi
—ਗੁਰੂ ਗਾਬਾ

