Best Punjabi - Hindi Love Poems, Sad Poems, Shayari and English Status
Ardaas || waheguru thoughts
“ਅਰਦਾਸ” ਕੇਵਲ ਸ਼ਬਦਾਂ ਦਾ ਸ਼ਿੰਗਾਰ ਨਹੀਂ ਹੁੰਦੀ!!
ਇਹ ਤਾਂ ਰੂਹ ਦਾ ਗੀਤ ਹੈ,ਰੂਹ ਦੀ ਪੁਕਾਰ ਹੈ!!!
ਰਸਨਾ ਦੇ ਬੋਲ ਤਾਂ ਸ਼ਾਇਦ ਮਕਾਨ ਦੀ ਛੱਤ ਤੱਕ ਵੀ ਨਾ ਪਹੁੰਚ ਸਕਣ,ਪਰੰਤੂ ਕਿਸੇ ਦੀ ਰੂਹ ਦੀ ਫਰਿਆਦ ਭਾਵ “ਅਰਦਾਸ” ਅਵੱਸ਼ ਹੀ ਪਰਮਾਤਮਾ ਤੱਕ ਪਹੁੰਚ ਜਾਂਦੀ ਹੈ!!!

