Skip to content

Dard and sad shayari || Ni tainu main pyaar

Ni tainu main pyaar kita
jive ik kandiyaali thohar nu dil te sajaayiaa
jaan bujh k kandhe dil te chubaaye
te khoon aakhiyaan raahi vahayiaa

ਨੀ ਤੈਨੂੰ ਮੈਂ ਪਿਆਰ ਕਿਤਾ
ਜਿਵੇਂ ਇਕ ਕੰਡਿਆਲੀ ਥੋਹਰ 🎍ਨੂੰ ਦਿਲ 🧡ਤੇ ਸਜਾਇਆ
ਜਾਨ ਬੁੱਝ ਕੇ ਕੰਡੇ ਦਿਲ ਤੇ ਚੁਭਾਏ
ਤੇ ਖੂਨ ਅੱਖੀਆਂ 😭😭ਰਾਹੀਂ ਵਹਾਇਆ .. #GG

Title: Dard and sad shayari || Ni tainu main pyaar

Best Punjabi - Hindi Love Poems, Sad Poems, Shayari and English Status


Bhai rupa

ਪਾਇਆ ਯਾਦਾਂ ਤੇਰੀਆਂ ਨੇ
ਐਸਾ ਘੇਰਾ ਨੀ

ਯਾਦ ਕਰਕੇ ਤੈਨੂੰ
ਦਿਲ ਵੱਸ ਵਿੱਚ ਨੀ ਰਹਿੰਦਾ ਮੇਰਾ ਨੀ

ਨਿਕੰਮੇ ਜੇ ਅਸੀ ਹੋ ਜਾਈਏ
ਤੇਰਾ ਯਾਦ ਕਰਕੇ ਚਿਹਰਾ ਨੀ

ਜਦੋ ਤੇਰੇ ਬਿਨ ਗੱਲ ਨਾ ਹੋਵੇ
ਪ੍ਰੀਤ ਫਿਰ ਦਿਲ ਨਾ ਲੱਗਦਾ ਮੇਰਾ ਨੀ

ਭਾਈ ਰੂਪਾ

Title: Bhai rupa


Jhoothi sohaa || sad shayari

ਲ਼ੋਕ ਝੁਠੀ ਸੋਹਾਂ ਖਾਂਦੇ ਨੇ
ਸਭ ਵਾਦੇ ਇਨ੍ਹਾਂ ਦੇ ਝੁਠੇ
ਇਣਹਾ ਦੀ ਸਚੀ ਗਲਾਂ ਸਮਝ ਕੇ
ਕਿਨੇਂ ਆਸ਼ਿਕ ਗਏ ਲੁਟੇ

ਚੇਹਰਾ ਇਣਹਾ ਦਾ ਇਦਾਂ ਦਾ
ਭਰੋਸਾ ਇਣਹਾ ਤੇ ਛੇਤੀ ਹੋ ਜਾਵੇ
ਜੋ ਤਕਲੇ ਇਣਹਾ ਦੀ ਅਖਾਂ ਵਲ਼
ਔਹ ਖਿਆਲਾਂ ਵਿਚ ਹੀ ਖੋ ਜਾਵੇ
ਪਤਾ ਨਹੀਂ ਕੇਹੜੇ ਦਰ ਤੇ ਜਾਂਦੇ ਨੇ
ਜੋ ਲ਼ੋਕ ਝੁਠੀ ਸੋਹਾਂ ਖਾਂਦੇ ਨੇ
—ਗੁਰੂ ਗਾਬਾ 🌷

Title: Jhoothi sohaa || sad shayari