Rabba kujh aisa kar ke
ohnu dard hon te mainu mehsoos na howe
ਰੱਬਾ ਕੁਝ ਐਸਾ ਕਰ ਕਿ
ਉਹਨੂੰ ਦਰਦ ਹੋਣ ਤੇ
ਮੈਨੂੰ ਮਹਿਸੂਸ ਨਾ ਹੋਵੇ
Rabba kujh aisa kar ke
ohnu dard hon te mainu mehsoos na howe
ਰੱਬਾ ਕੁਝ ਐਸਾ ਕਰ ਕਿ
ਉਹਨੂੰ ਦਰਦ ਹੋਣ ਤੇ
ਮੈਨੂੰ ਮਹਿਸੂਸ ਨਾ ਹੋਵੇ
Je tu bikhar reha e ishq de darda vich
Tutt asi vi rahe haan chur chur ho ke..!!
Je tere to nahi reh ho reha sade bina
tadap asi vi rahe haan tethon door ho ke..!!
ਜੇ ਤੂੰ ਬਿਖਰ ਰਿਹਾ ਏਂ ਇਸ਼ਕ ਦੇ ਦਰਦਾਂ ‘ਚ
ਟੁੱਟ ਅਸੀਂ ਵੀ ਰਹੇ ਹਾਂ ਚੂਰ ਚੂਰ ਹੋ ਕੇ..!!
ਜੇ ਤੇਰੇ ਤੋਂ ਨਹੀਂ ਰਹਿ ਹੋ ਰਿਹਾ ਸਾਡੇ ਬਿਨਾਂ
ਤੜਪ ਅਸੀਂ ਵੀ ਰਹੇ ਹਾਂ ਤੈਥੋਂ ਦੂਰ ਹੋ ਕੇ..!!
Sadi mohobbat da alam taan dekh sajjna☺️
Thik khud nhi hunde💔
Khayal tenu rakhan layi keh dinde haan😇..!!
ਸਾਡੀ ਮੋਹੁੱਬਤ ਦਾ ਆਲਮ ਤਾਂ ਦੇਖ ਸੱਜਣਾ☺️
ਠੀਕ ਖੁਦ ਨਹੀਂ ਹੁੰਦੇ ਤੇ💔
ਖਿਆਲ ਤੈਨੂੰ ਰੱਖਣ ਲਈ ਕਹਿ ਦਿੰਦੇ ਹਾਂ😇..!!