Best Punjabi - Hindi Love Poems, Sad Poems, Shayari and English Status
Love || punjabi shayari on pyar
ਦਿਲ ਵਿੱਚ ਤੇਰੀ ਮਿੱਠੀਏ
ਬੜੀ ਪਿਆਰੀ ਜਗਾ ਬਣ ਗਈ
ਗੁਰਲਾਲ ਦੇ ਜਿਉਣ ਦੀ
ਪ੍ਰੀਤ ਤੂੰ ਵਜਾ ਬਣ ਗਈ❤️
Dil vich teri mithiye
Badi pyari jgah ban gyi
Gurlal de jion di
Preet tu wajah ban gayi ❤️
Title: Love || punjabi shayari on pyar
Lok ta sarde ne || 2 lines status attitude
Me edhan da kujh likh baitha
maithon lok tan sarrde firde ne
ਮੈਂ ਇਦਾਂ ਦਾ ਕੁੱਝ ਲਿਖ ਬੈਠਾ,
ਮੈਥੋਂ ਲੋਕ ਤਾਂ ਸੜਦੇ ਫਿਰਦੇ ਨੇ ।
