Skip to content

png_20220308_233216_0000-0316e580

Title: png_20220308_233216_0000-0316e580

Best Punjabi - Hindi Love Poems, Sad Poems, Shayari and English Status


Dekhi jawan sahwein baith ke 😍 || true love Punjabi shayari || Punjabi status

Tere vich mera sabh disda
Dekhi jawan sahwein baith ke
Tere mukhde chon rabb disda🙇🏻‍♀️..!!

ਤੇਰੇ ਵਿੱਚ ਮੇਰਾ ਸਭ ਦਿਸਦਾ
ਦੇਖੀਂ ਜਾਵਾਂ ਸਾਹਵੇਂ ਬੈਠ ਕੇ
ਤੇਰੇ ਮੁੱਖੜੇ ਚੋਂ ਰੱਬ ਦਿਸਦਾ🙇🏻‍♀️..!!

Title: Dekhi jawan sahwein baith ke 😍 || true love Punjabi shayari || Punjabi status


Meri jubaan te naam sada || punjabi dard

ਮੇਰੀ ਜੁਬਾਨ ਨੇ ਨਾਮ ਸਦਾ
ਪ੍ਰੀਤ ਪ੍ਰੀਤ ਹੀ ਲੈਣਾ ਏ

ਤੇਰੀ ਚੜਦੀ ਕਲਾਂ ਲਈ
ਅਸੀ ਅਰਦਾਸਾਂ ਕਰਦੇ ਰਹਿਣਾ ਏ

ਤੂੰ ਕੀਮਤੀ ਦਾਤ ਏ ਰੱਬ ਦੀ ਮੇਰੇ ਲਈ
ਹੋਰ ਰੱਬ ਤੋਂ ਕੀ ਮੰਗ ਕੇ ਲੈਣਾ ਨੀ

ਮੁੱਦਤਾ ਹੋ ਗਈਆਂ ਮੁਲਾਕਾਤਾਂ ਨੂੰ
ਪਤਾ ਨਹੀ ਕਦੋਂ ਇਕੱਠੇ ਮਿਲ ਕੇ ਬਹਿਣਾ ਏ

ਭਾਈ ਰੂਪਾ

Title: Meri jubaan te naam sada || punjabi dard