Best Punjabi - Hindi Love Poems, Sad Poems, Shayari and English Status
Ehni sohni ban ke || tareef shayari punjabi
Poore baal baah ke
Do latkan chaddi si
Tahi ta bakia to v
Alag mainu jachdi si
Tahi ta mana krde si ohnu
Eh latkan aida na chaddeya kr
Phir dobara mohabbat ho jani
Enni sohni bann ke na tureya kr
ਪੂਰੇ ਬਾਲ੍ ਵਾਹ ਕੇ
ਦੋ ਲਟਕਨ੍ ਕੱਲੇ ਛਡਦੀ ਸੀ
ਤਾਂਹੀ ਤਾਂ ਭੀੜ ਵਿਚ੍ ਮੈਨੂੰ
ਉਹ ਪਰੀਆਂ ਵਰ੍ਗਿ ਲੱਗਦੀ ਸੀ
ਤਾਂਹੀ ਤਾ ਮਨਾ ਕਰਦੇ ਸੀ ਉਹਨੂੰ
ਕੇਸ਼ ਈਦਾ ਨਾ ਰੱਖਿਆ ਕਰ.
ਫਿਰ ਦੋਬਾਰਾ ਮੁਹੱਬਤ ਹੋ ਜਾਣੀ
ਇਨ੍ਹੀਂ ਸੋਹਣੀ ਬਣ ਕੇ ਨਾ ਤੁਰਿਆ ਕਰ
Title: Ehni sohni ban ke || tareef shayari punjabi
Ishq aunda nahi samjhan ch har kise de || best Punjabi shayari images || true lines

Samjhe ohi jinne eh nigh sek leya..!!
“Roop” gehrai-e-ishq ohi mapde ne
Jinne yaar ch rabb nu dekh leya..!!
