Enjoy Every Movement of life!
ਇੱਕ ਚਿਹਰਾ ਜੋ ਬਚਪਨ ਤੋਂ
ਮੇਰੇ ਦਿਲ ਵਿੱਚ ਵਸਿਆ ਏ
ਇੱਕ ਚਿਹਰਾ ਜਿਸ ਨੇ ਪਿਆਰ ਸ਼ਬਦ ਦਾ
ਮਤਲਬ ਦੱਸਿਆ ਏ
ਇੱਕ ਚਿਹਰਾ ਜੋ ਦੁੱਖ ਵਿੱਚ ਵੀ ਨਾਲ ਮੇਰੇ
ਤੇ ਮੇਰੀ ਖੁਸ਼ੀ ਵਿੱਚ ਵੀ ਹੱਸਿਆ ਏ
ਇੱਕ ਚਿਹਰਾ ਜਿਸਨੇ ਮਰ ਚੱਲੇ
ਭਾਈ ਰੂਪੇ ਵਾਲੇ ਨੂੰ ਜਿਉਦਾ ਰੱਖਿਆ ਏ
Dil mera chl tu khoh lwi
Te apna metho harda rhi❤..!!
Hmesha mera ban k rhi
Te menu mohobbat karda rhi😘..!!
ਦਿਲ ਮੇਰਾ ਚੱਲ ਤੂੰ ਖੋਹ ਲਵੀਂ
ਤੇ ਆਪਣਾ ਮੈਥੋਂ ਹਰਦਾ ਰਹੀਂ❤..!!
ਹਮੇਸ਼ਾ ਮੇਰਾ ਬਣ ਕੇ ਰਹੀਂ
ਤੇ ਮੈਨੂੰ ਮੋਹੁੱਬਤ ਕਰਦਾ ਰਹੀਂ😘..!!
