Best Punjabi - Hindi Love Poems, Sad Poems, Shayari and English Status
Shakk te bharosa || true lines || punjabi status
Jado tusi kise te shak hi karde rahoge,
Othe bharosa karn di gall nhi ho sakdi,
Kyunki kise de hon lyi samarpit hona painda hai🙌
ਜਦੋਂ ਤੁਸੀ ਕਿਸੇ ਤੇ ਸ਼ੱਕ ਹੀ ਕਰਦੇ ਰਹੋਗੇ ,
ਉਥੇ ਭਰੋਸੇ ਕਰਨ ਦੀ ਗੱਲ ਨੀ ਹੋ ਸਕਦੀ,
ਕਿਉਂਕਿ ਕਿਸੇ ਦੇ ਹੋਣ ਲਈ ਸਮਰਪਿਤ ਹੋਣਾ ਪੈਂਦਾ ਹੈ ।🙌
Title: Shakk te bharosa || true lines || punjabi status
Meri maut di khabar || Punjabi status
Meri maut di khabar sun ke na aayi
Dekh ke mera jnaja na royi
Mere to kite door ja khloyi
Teriyan akhan vich dekh ke hanju
Rab nu kite mere te tara na aa jawe
Mere jalde hoye🔥sareer vich oh vapis rooh na pa dwe
ਮੇਰੀ ਮੌਤ ਦੀ ਖ਼ਬਰ ਸੁਣ ਕੇ ਨਾ ਆਈ
ਦੇਖ ਕੇ ਮੇਰਾ ਜਨਾਜ਼ਾ ਨਾ ਰੋਈ,
ਮੇਰੇ ਤੋ ਕਿਤੇ ਦੂਰ ਜਾ ਖਲੋਈ
ਤੇਰੀਆਂ ਅੱਖਾਂ ਵਿੱਚ ਦੇਖ ਕੇ ਹੰਝੂ
ਰੱਬ ਨੂੰ ਕਦੇ ਮੇਰੇ ਤੇ ਤਰਸ ਨਾ ਆ ਜਾਵੇ
ਮੇਰੇ ਜਲਦੇ ਹੋਏ 🔥ਸਰੀਰ ਵਿੱਚ ਉਹ ਵਾਪਿਸ ਰੂਹ ਨਾ ਪਾ ਦਵੇ।