ajj ve apni likhat cha utarde ha
ohna de isqa nu
bhawa asi ona de dil cho utar gaye
ajj ve apni likhat cha utarde ha
ohna de isqa nu
bhawa asi ona de dil cho utar gaye
Ajj vi apni likhat ch utaarde ha
ohna de ishq nu
bhawein asi ohna de dil cho utar gaye💔
ਅੱਜ ਵੀ ਆਪਣੀ ਲਿਖਤ ‘ਚ ਉਤਾਰਦੇ ਹਾਂ
ਉਹਨਾਂ ਦੇ ਇਸ਼ਕ ਨੂੰ
ਭਾਵੇਂ ਅਸੀਂ ਉਹਨਾਂ ਦੇ ਦਿਲ ‘ਚੋਂ ਉੱਤਰ ਗਏ💔
Mein yaara di kara tareef kive
Mere akhra vich enna zor nhi
Sari duniya vich bhawein lakh yaariyan,
Par mere yaara jeha koi hor nhi🥀❣
ਮੈ ਯਾਰਾਂ ਦੀ ਕਰਾਂ ਤਾਰੀਫ਼ ਕਿਵੇਂ ,
ਮੇਰੇ ਅੱਖਰਾਂ ਵਿੱਚ ਇੰਨਾ ਜੋਰ ਨਹੀਂ
ਸਾਰੀ ਦੁਨੀਆ ਵਿੱਚ ਭਾਵੇਂ ਲੱਖ ਯਾਰੀਆਂ ,
ਪਰ ਮੇਰੇ ਯਾਰਾਂ ਜਿਹਾ ਕੋਈ ਹੋਰ ਨਹੀਂ🥀❣️
Bewass murjhaye fullan varge aa
Bas kuj pla di nishani chad jandi e
Sade wal aawe nadi jehdi ishq di
Kol aun te sukk jandi e
Tenu kehni c, kehan aaya haan
Tere chehre te gall muk jandi e ❤️
ਬੇਵੱਸ ਮੁਰਝਾਏ ਫੁੱਲਾਂ ਵਰਗੇ ਆ
ਬੱਸ ਕੁੱਝ ਪਲਾਂ ਦੀ ਨਿਸ਼ਾਨੀ ਛੱਡ ਜਾਂਦੀ ਐ
ਸਾਡੇ ਵੱਲ ਆਵੇ ਨਦੀ ਜਿਹੜੀ ਇਸ਼ਕ ਦੀ
ਕੋਲ ਆਉਣ ਤੇ ਸੁੱਕ ਜਾਂਦੀ ਐ
ਤੈਨੂੰ ਕਹਿਣੀ ਸੀ , ਕਹਿਣ ਆਇਆ ਹਾਂ
ਤੇਰੇ ਚਿਹਰੇ ਤੇ ਗੱਲ ਮੁੱਕ ਜਾਂਦੀ ਐ❤️