Lafzan nu dakk lawa bullan utte🙊
Chup rahan te bas fer kujh na bola🤐..!!
Jinna akhiyan ch sajjna rehnda e tu😍
Dil kare mein kade oh akhiyan na khola🙈..!!
ਲਫ਼ਜ਼ਾਂ ਨੂੰ ਡੱਕ ਲਵਾਂ ਬੁੱਲ੍ਹਾਂ ਉੱਤੇ🙊
ਚੁੱਪ ਰਹਾਂ ਤੇ ਬਸ ਫਿਰ ਕੁਝ ਨਾ ਬੋਲਾਂ🤐..!!
ਜਿੰਨ੍ਹਾਂ ਅੱਖੀਆਂ ‘ਚ ਸੱਜਣਾ ਰਹਿੰਦਾ ਏ ਤੂੰ😍
ਦਿਲ ਕਰੇ ਮੈਂ ਕਦੇ ਉਹ ਅੱਖੀਆਂ ਨਾ ਖੋਲ੍ਹਾਂ🙈..!!
Nam hoyia akhan naal bull muskaye mein
Changiya c haasiyan Jo lagge ajj madiyan..!!
Shant hoye dil naal geet kayi gaye mein
Jaldi hoyi agg naal reejhan kyi saadhiyan..!!💔
ਨਮ ਹੋਈਆਂ ਅੱਖਾਂ ਨਾਲ ਬੁੱਲ੍ਹ ਮੁਸਕਾਏ ਮੈਂ
ਚੰਗੀਆਂ ਸੀ ਹਾਸੀਆਂ ਜੋ ਲੱਗੇ ਅੱਜ ਮਾੜੀਆਂ..!!
ਸ਼ਾਂਤ ਹੋਏ ਦਿਲ ਨਾਲ ਗੀਤ ਕਈ ਗਾਏ ਮੈਂ
ਜਲਦੀ ਹੋਈ ਅੱਗ ਨਾਲ ਰੀਝਾਂ ਕਈ ਸਾੜੀਆਂ..!!💔