
Mere dil de jazbaat jihde dil naal jude ne..!!
Enjoy Every Movement of life!
gumnaam rehan de
jahar na kari
kujh pal thehar sajjna
ishqe de ijhaar na kari
ਗੁੰਮਨਾਮ ਰਹਿਣ ਦੇ
ਜ਼ਾਹਰ ਨਾ ਕਰੀਂ
ਕੁਝ ਪਲ ਠਹਿਰ ਸੱਜਣਾਂ
ਇਸ਼ਕੇ ਦਾ ਇਜ਼ਹਾਰ ਨਾ ਕਰੀ
shayed me mann jandi
tu ik vaar manaunda taa sahi
shayed gussa v thanda h janda
ik vaar aa ke gal naal launda taa sahi
ਸ਼ਾਇਦ ਮੈਂ ਮੰਨ ਜਾਂਦੀ,
ਤੂੰ ਇਕ ਵਾਰ ਮਨਾਉਂਦਾ ਤਾਂ ਸਹੀਂ..
ਸ਼ਾਇਦ ਗੁੱਸਾ ਵੀ ਠੰਡਾ ਹੋ ਜਾਂਦਾ,
ਇਕ ਵਾਰ ਆ ਕੇ ਗਲ ਨਾਲ ਲਾਉਂਦਾ ਤਾ ਸਹੀਂ…