Skip to content

Dil-de-jazbaat-punjabi-true-love-status

Title: Dil-de-jazbaat-punjabi-true-love-status

Best Punjabi - Hindi Love Poems, Sad Poems, Shayari and English Status


ATHRU NAINA DE || SAD PUNJABI SHAYARI

athroo naina de
dil te kande banke digge
chann na reha mera hun
jajjbaat gaye
kadmaa ch midhe

ਅਥਰੂ ਨੈਣਾਂ ਦੇ
ਦਿਲ ਤੇ ਕੰਢੇ ਬਣ ਕੇ ਡਿੱਗੇ
ਚੰਨ ਨਾ ਰਿਹਾ ਮੇਰਾ ਹੁਣ
ਜਜਬਾਤ ਗਏ
ਕਦਮਾਂ ਚ ਮਿੱਧੇ

Title: ATHRU NAINA DE || SAD PUNJABI SHAYARI


NA KE SAB TON || Well Said Punjabi Status

Khus rehan da ik te
sirf ik matr tareeka
umeed mapeyaan ton ja rabb ton rakho
na ke sab ton rakho

ਖੁਸ਼ ਰਹਿਣ ਦਾ ਇਕ ਤੇ
ਸਿਰਫ ਇਕ ਮਾਤਰ ਤਰੀਕਾ
ਉਮੀਦ ਮਾਪਿਆਂ ਤੋਂ ਜਾਂ ਰੱਬ ਤੋਂ ਰੱਖੋ
ਨਾ ਕੇ ਸਬ ਤੋਂ ਰੱਖੋ

Title: NA KE SAB TON || Well Said Punjabi Status