Best Punjabi - Hindi Love Poems, Sad Poems, Shayari and English Status
Pathar dil || sad Punjabi status || sad shayari
Eh rukhi zindagi jione da
Hun jazba man to leh gya e🙌..!!
Khush dil te chanchal man mera
Bas pathar ban ke reh gya e💔..!!
ਇਹ ਰੁੱਖੀ ਜ਼ਿੰਦਗੀ ਜਿਉਣੇ ਦਾ
ਹੁਣ ਜਜ਼ਬਾ ਮਨ ਤੋਂ ਲਹਿ ਗਿਆ ਏ🙌..!!
ਖੁਸ਼ ਦਿਲ ਤੇ ਚੰਚਲ ਮਨ ਮੇਰਾ
ਬਸ ਪੱਥਰ ਬਣ ਕੇ ਰਹਿ ਗਿਆ ਏ💔..!!
Title: Pathar dil || sad Punjabi status || sad shayari
Dard Punjabi shayari || sad shayari || Punjabi status
Zakham lai ke vi si na kariye
Bade tagde ne jere sajjna🙂..!!
Asi utto utto hassde Haan
Unjh Darda ne ghere sajjna🙌..!!
ਜ਼ਖਮ ਲੈ ਕੇ ਵੀ ਸੀ ਨਾ ਕਰੀਏ
ਬੜੇ ਤਗੜੇ ਨੇ ਜੇਰੇ ਸੱਜਣਾ🙂..!!
ਅਸੀਂ ਉੱਤੋਂ ਉੱਤੋਂ ਹੱਸਦੇ ਹਾਂ
ਉਂਝ ਦਰਦਾਂ ਨੇ ਘੇਰੇ ਸੱਜਣਾ🙌..!!