
Kade Kade oh vi Dil dukha jande ne..!!
Enjoy Every Movement of life!

ਯਾਦ ਗਾਰ ਸੀ ਔਹ ਪਲ ਜੋ ਤੇਰੇ ਨਾਲ ਬਿਤਾਏ
ਹਸਦੇ ਕਿਥੇ ਨੇ ਔਹ ਲੋਕ ਜੋ ਹੁੰਦੇ ਇਸ਼ਕੇ ਦੇ ਸਤਾਏ
ਹਰ ਇਕ ਥਾ ਤੇ ਹਰ ਇੱਕ ਬਾਤਾਂ ਤੇਰੀ ਅਜ ਵੀ ਮੈਨੂੰ ਯਾਦ ਹੈ
ਜੋ ਰੱਖਦੇ ਨੇ ਅਪਣੇ ਤੋਂ ਵੱਧ ਦੁਜਿਆਂ ਦਾ ਖਿਆਲ ਔਹ ਬੰਦੇ ਇਥੇ ਬਰਬਾਦ ਹੈ
ਏਣਾ ਕਮਜ਼ੋਰ ਵਿ ਨਹੀਂ ਹਾ ਦੁਖ ਇਸ਼ਕੇ ਦੇ ਜਰਲਾਂਗੇ
ਪਰ ਅਫਸੋਸ ਤਾਂ ਐਸ਼ ਗਲ਼ ਦਾ ਐਂ ਰੋਣੇ ਸਿਰਫ਼ ਸਾਡੇ ਹਿਸੇ ਆਏਂ
ਬਿਤਿਆ ਗਲਾਂ ਤੇ ਬਿਤਿਆ ਕਲ ਕਦੇ ਮੁੜ ਕੇ ਤਾਂ ਨਹੀਂ ਔਂਦਾ
ਪਰ ਯਾਦ ਗਾਰ ਸੀ ਔਹ ਪਲ ਜੋ ਤੇਰੇ ਨਾਲ ਬਿਤਾਏ
—ਗੁਰੂ ਗਾਬਾ 🌷
