Dil te dimaag dono jaroori ne
rishte ton nibhde ne, te duniyaadaari dimaag ton
ਦਿਲ ❤ਤੇ ਦਿਮਾਗ🧠 ਦੋਨੋਂ ਜ਼ਰੂਰੀ ਨੇ
ਰਿਸ਼ਤੇ ਦਿਲ ਤੋਂ ਨਿਭਦੇ ਨੇ,ਤੇ ਦੁਨੀਆਦਾਰੀ ਦਿਮਾਗ ਤੋਂ🙌..
Dil te dimaag dono jaroori ne
rishte ton nibhde ne, te duniyaadaari dimaag ton
ਦਿਲ ❤ਤੇ ਦਿਮਾਗ🧠 ਦੋਨੋਂ ਜ਼ਰੂਰੀ ਨੇ
ਰਿਸ਼ਤੇ ਦਿਲ ਤੋਂ ਨਿਭਦੇ ਨੇ,ਤੇ ਦੁਨੀਆਦਾਰੀ ਦਿਮਾਗ ਤੋਂ🙌..
teri tasveer ton ajj tera haal puchea..
kiwe bhull gye tsi saada pyaar puchea..
kde aakhea c tere bina nhio srna..
ajj sr gea kiwe eh swaal puchea
Jo videshan ch rulde ne rojji lai
oh jadon desh partange apne kadi
kujh taan sekenge maa de sive di agan
baki kabraan de rukh heth ja behange
ਜੋ ਵਿਦੇਸ਼ਾਂ ‘ਚ ਰੁਲਦੇ ਨੇ ਰੋਜ਼ੀ ਲਈ
ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ
.. Surjit Patar