Best Punjabi - Hindi Love Poems, Sad Poems, Shayari and English Status
Tarasde rahe nain || sad Punjabi shayari
Tarasde rahe nain mere
Tere nain dekhn nu
Kayanat vi jhoothi pai gyi c
Teri mauzudgi dassan nu
Labbeya nahi raah Tera
Pairan Diya pairha chukkn nu
Shayad bani hi nhi Kamal koi
Tera naam mere naam naal likhan nu💔
ਤਰਸ ਦੇ ਰਹੇ ਨੈਨ ਮੇਰੇ
ਤੇਰੇ ਨੈਨ ਦੇਖਣ ਨੂੰ
ਕਾਇਨਾਤ ਵੀ ਝੂਠੀ ਪੈ ਗਈ ਸੀ,
ਤੇਰੀ ਮੌਜੂਦਗੀ ਦੱਸਣ ਨੂੰ
ਲੱਭਿਆ ਨਹੀ ਰਾਹ ਤੇਰਾ
ਪੈਰਾਂ ਦੀਆ ਪੈੜਾ ਚੱਕਣ ਨੂੰ
ਸ਼ਾਇਦ ਬਣੀ ਹੀ ਨਹੀਂ ਕਲਮ ਕੋਈ
ਤੇਰਾ ਨਾਂ ਮੇਰੇ ਨਾਂ ਨਾਲ ਲਿਖਣ ਨੂੰ💔
Title: Tarasde rahe nain || sad Punjabi shayari
Kahani meri || love and life shayari punjabi
puchhda ee kahani meri
kade apni taa sunaa
ehni karda e fikar meri
supna jeha lagda ee
eh asal zindagi vich taa nahi ho sakda
ਪੁੱਛਦਾ ਐਂ ਕਹਾਣੀ ਮੇਰੀ
ਕਦੇ ਆਪਣੀ ਤਾਂ ਸੁਣਾਂ
ਏਹਣੀ ਕਰਦਾ ਐਂ ਫ਼ਿਕਰ ਮੇਰੀ
ਸੁਪਨਾਂ ਜਿਹਾਂ ਲਗਦਾ ਐ
ਐਹ ਅਸਲ ਜ਼ਿੰਦਗੀ ਵਿੱਚ ਤਾਂ ਨਹੀਂ ਹੋ ਸਕਦਾ
—ਗੁਰੂ ਗਾਬਾ 🌷