Skip to content

Dil vich jazbaat || punjabi shayari

ਅੱਖਰਾਂ ਵਿੱਚ ਲਿਖਕੇ ਤੈਨੂੰ
ਤੱਕਦਾ ਰਹਿੰਨਾ ਮੈਂ

ਦਿਲ ਵਿੱਚ ਦੱਬੇ ਜੋ ਜਜ਼ਬਾਤ ਮੇਰੇ
ਤੈਨੂੰ ਕਲਮ ਰਾਹੀ ਕਹਿੰਦਾ ਮੈਂ

ਮਿੱਸ ਕਰਦਾ ਤੈਨੂੰ ਜਿੰਦਗੀ ਵਿੱਚ
ਉੱਠਦਾ ਤੇ ਬਹਿੰਦਾ ਮੈਂ

ਕੋਈ ਸ਼ਬਦ ਨੀ ਕਿ ਭਾਈ ਰੂਪੇ ਵਾਲਾ ਦੱਸ ਸਕੇ
ਪ੍ਰੀਤ ਤੇਰੀ ਹਰ ਪਲ ਦੂਰੀ ਕਿੱਦਾ ਸਹਿੰਦਾ ਮੈਂ❤️

Title: Dil vich jazbaat || punjabi shayari

Best Punjabi - Hindi Love Poems, Sad Poems, Shayari and English Status


Oh pathar kithon || True and sad Punjabi lines

Oh pathar kithon miluga dosto, jihnu lok dil te rakhke ik dujhe nu bhul jande

ਉਹ ਪੱਥਰ ਕਿੱਥੋਂ ਮਿਲੂਗਾ ਦੋਸਤੋ ,ਜੀਹਨੂੰ ਲੋਕ ਦਿਲ ਤੇ ਰੱਖਕੇ ਇੱਕ ਦੂਜੇ ਨੂੰ ਭੁੱਲ ਜਾਂਦੇ ਆ॥

Title: Oh pathar kithon || True and sad Punjabi lines


JAD TERE NAINA NE || Sad bewafai status

Sab samaj gaye c eh nain
k kade kise wafa ne meri zindagi ch nai auna
jad bin jubani tere naina ne bewafai sunai c

ਸਬ ਸਮਝ ਗਏ ਸੀ ਇਹ ਨੈਣ
ਕਿ ਕਦੇ ਕਿਸੇ ਵਫਾ ਨੇ ਮੇਰੀ ਜ਼ਿੰਦਗੀ ‘ਚ ਨਹੀਂ ਆਉਣਾ
ਜਦ ਬਿਨ ਜੁਬਾਨੀ ਤੇਰੇ ਨੈਣਾਂ ਨੇ ਬੇਵਫਾਈ ਸੁਣਾਈ ਸੀ

Title: JAD TERE NAINA NE || Sad bewafai status