
Kyu rehnde akhiyan to door..!!
Enjoy Every Movement of life!

Hasn nu jee taa wala karda
par khul ke haseyaa ni janda
oyea ta mere naal v kujh aa
aahi ta bol ke daseyaa ni janda
ਹੱਸਣ ਨੂੰ ਜੀਅ ਤਾ ਵਾਲਾ ਕਰਦਾ
ਪਰ ਖੁੱਲ੍ਹ ਕੇ ਹੱਸਿਆ ਨੀ ਜਾਂਦਾ
ਹੋਇਆ ਤਾ ਮੇਰੇ ਨਾਲ ਵੀ ਕੁਝ ਆ
ਆਹੀ ਤਾ ਬੋਲ ਕੇ ਦੱਸਿਆ ਨੀ ਜਾਂਦਾ…
Aksar ambron tuttde taare vekhiyaa karda c
par eh ni pata c ehnaa taareyaan vaang
ik din me v tuttanga
ਅਕਸਰ ਅੰਬਰੋਂ ਟੁੱਟਦੇ ਤਾਰੇ ਵੇਖਿਆ ਕਰਦਾ ਸੀ
ਪਰ ਇਹ ਨੀ ਪਤਾ ਸੀ ਇਹਨਾਂ ਤਾਰਿਆਂ ਵਾਂਗ
ਇਕ ਦਿਨ ਮੈਂ ਵੀ ਟੁੱਟਾਂਗਾ