Best Punjabi - Hindi Love Poems, Sad Poems, Shayari and English Status
Likhta tere wall
likh likh likhtaa tere wal bheja
pyaar saara dil da tainu deja
ਲਿਖ ਲਿਖ ਲਿਖਤਾਂ ਤੇਰੇ ਵੱਲ ਭੇਜਾਂ,
ਪਿਆਰ ਸਾਰਾ ਦਿਲ ਦਾ ਤੈਨੂੰ ਦੇਜਾਂ।
Title: Likhta tere wall
Rishte suk jande ne || 2 lines true shayari on life
kujh rishte eo muk jande ne
jive rukh nu lage kujh pate suk jande ne
ਕੁਝ ਰਿਸ਼ਤੇ ਇਓ ਮੁੱਕ ਜਾਂਦੇ ਨੇ..
ਜਿਵੇ ਰੁੱਖ ਨੂੰ ਲੱਗੇ ਕੁਝ ਪੱਤੇ ਸੁੱਕ ਜਾਂਦੇ ਨੇ..
