Skip to content

PicsArt_09-14-10.22.02

  • by

Title: PicsArt_09-14-10.22.02

Best Punjabi - Hindi Love Poems, Sad Poems, Shayari and English Status


Khanzar maareyaa || sad dard shayari punjabi

darda nu lai ishq da karz taareyaa
jaan jo kehnda si dhokha de ke aune faraz ishq da taareyaa
fikar audi assa karde rahe naal jeonde te marde rahe
kami taa kite v nahi si ishq ch
par chhad ke ohne pithh te khanzar mareyaa

ਦਰਦਾ ਨੂੰ ਲੇ ਕੇ ਇਸ਼ਕ ਦਾ ਕਰਜ਼ ਤਾਰਿਆਂ
ਜਾਨ ਜੋ ਕਹਿੰਦਾ ਸੀ ਧੋਖਾ ਦੇ ਕੇ ਔਣੇ ਫਰਜ਼ ਇਸ਼ਕ ਦਾ ਤਾਰਿਆਂ
ਫ਼ਿਕਰ ਔਦੀ ਅਸਾਂ ਕਰਦੇ ਰਹੇ ਨਾਲ ਜਿਉਂਦੇ ਤੇ ਮਰਦੇ ਰਹੇ
ਕਮਿ ਤਾਂ ਕਿਤੇ ਵੀ ਨਹੀਂ ਸੀ ਇਸ਼ਕ ਚ ਪਰ ਛੱਡ ਕੇ ਉਹਣੇ ਪਿਠ ਤੇ ਖੰਜ਼ਰ ਮਾਰਿਆ

—ਗੁਰੂ ਗਾਬਾ 🌷

 

 

Title: Khanzar maareyaa || sad dard shayari punjabi


To be understood || English quotes

English quotes || But to be understood is something too rare, too pure and exceptionally precious.
But to be understood is something too rare, too pure and exceptionally precious.