Skip to content

Diljaniya eh pyar tere layi e || love punjabi status

Diljaniya eh pyar sirf tere lyi e❤️
Nazar rehndi hi ikk tere chehre utte e😍..!!
Mein dekheya e rbb tere vich sajjna🙇🏻‍♀️
Dil Marda hi mera bas tere utte e🙈..!!

ਦਿਲਜਾਨੀਆ ਇਹ ਪਿਆਰ ਸਿਰਫ਼ ਤੇਰੇ ਲਈ ਏ❤️
ਨਜ਼ਰ ਰਹਿੰਦੀ ਹੀ ਇੱਕ ਤੇਰੇ ਚਿਹਰੇ ਉੱਤੇ ਏ😍..!!
ਮੈਂ ਦੇਖਿਆ ਏ ਰੱਬ ਤੇਰੇ ਵਿੱਚ ਸੱਜਣਾ🙇🏻‍♀️
ਦਿਲ ਮਰਦਾ ਹੀ ਮੇਰਾ ਬਸ ਤੇਰੇ ਉੱਤੇ ਏ🙈..!!

Title: Diljaniya eh pyar tere layi e || love punjabi status

Best Punjabi - Hindi Love Poems, Sad Poems, Shayari and English Status


Tere naal hai mohobbat || hindi love shayari

तेरे नाल‌ महोब्बत हैं हमें,

तेरे संग रहना हैं हमें,

जब तू हो सामने ये दिल धड़कता है,

जब हो तू दूर तड़पाता है हमें

Title: Tere naal hai mohobbat || hindi love shayari


umeed e zindagi tere ton || punjabi shayari

Umeed e zindagi tere ton
Aitbaar Na tutte🙏..!!
Oh mile Na mile menu
Sada pyar Na tutte🥰..!!

ਉਮੀਦ ਏ ਜ਼ਿੰਦਗੀ ਤੇਰੇ ਤੋਂ
ਐਤਬਾਰ ਨਾ ਟੁੱਟੇ🙏..!!
ਉਹ ਮਿਲੇ ਜਾਂ ਨਾ ਮਿਲੇ ਮੈਨੂੰ
ਸਾਡਾ ਪਿਆਰ ਨਾ ਟੁੱਟੇ🥰..!!

Title: umeed e zindagi tere ton || punjabi shayari