
Hun banjar ban nhio sukk hona..!!
Eh pyar diyan janjiran ne jakdeya e
Dilon moh tera nhio mukk hona..!!
Ohna dardan ch choor ho vi khush haan
Jo tere layi tabahi ho gayi..!!
Aah nikle peedhan di sade lafzan chon
Te tere layi vaho-vahi ho gayi..!!
ਉਹਨਾਂ ਦਰਦਾਂ ‘ਚ ਚੂਰ ਹੋ ਵੀ ਖੁਸ਼ ਹਾਂ
ਜੋ ਤੇਰੇ ਲਈ ਤਬਾਹੀ ਹੋ ਗਈ..!!
ਆਹ ਨਿਕਲੇ ਪੀੜਾਂ ਦੀ ਸਾਡੇ ਲਫ਼ਜ਼ਾਂ ਚੋਂ
ਤੇ ਤੇਰੇ ਲਈ ਵਾਹੋ-ਵਾਹੀ ਹੋ ਗਈ..!!
tu bekadra samjhdaa reha saanu
asi kadar teri karde rahe
tu jeonda samjhda reha saanu
asi tere pichhe marde rahe
ਤੂੰ ਬੇਕਦਰਾਂ ਸਮਝਦਾਂ ਰਿਹਾ ਸਾਨੂੰ
ਅਸੀਂ ਕਦਰ ਤੇਰੀਂ ਕਰਦੇ ਰਹੇ
ਤੂੰ ਜਿਉਂਦਾ ਸਮਝਦਾਂ ਰਿਹਾ ਸਾਨੂੰ
ਅਸੀਂ ਤੇਰੇ ਪਿਛੇ ਮਰਦੇ ਰਹੇ
—ਗੁਰੂ ਗਾਬਾ 🌷