Best Punjabi - Hindi Love Poems, Sad Poems, Shayari and English Status
Sajjna ve tere bina kakh de nahi
ਸੱਜਣਾ ਵੇ ਤੇਰੇ ਬਿਨਾ ਕੱਖ ਦੇ ਨਹੀ
ਏਦਾ ਲੱਗੇ ਤੇਰੇ ਬਿਨਾ ਬੱਚਦੇ ਨਹੀ
ਟੌਹਰ ਸੁਕੀਨੀ ਲਾ ਕੇ ਲੱਖ ਹੋ ਜਾਵਾ ਤਿਆਰ
ਸੱਚ ਜਾਣੀ ਤੇਰੇ ਬਿਨਾ ਜੱਚਦੇ ਨਹੀ
ਭਾਈ ਰੂਪਾ
Title: Sajjna ve tere bina kakh de nahi
Bebe meri jindjaan ❣️ || punjabi shayari on bebe
Bebe je tera nam Na likhda
Ta fer das ki likhda🙂💯
Kise ne swal hi aja kita si
“Jindgi ki AA…..”🤔🤔
ਬੇਬੇ ਜੇ ਤੇਰਾ ਨਾਮ ਨਾ ਲਿਖਦਾ
ਤਾ ਫੇਰ ਦਸ ਕੀ ਲਿਖਦਾ✍️
ਕਿਸੇ ਨੇ ਸਵਾਲ ਹੀ ਏਜਾ ਕਿਤਾ ਸੀ
ਜੀਂਦਗੀ ਕੀ ਆ…..❓😏
~~~~ Plbwala®️✓✓✓✓




