Skip to content

Dost woh hai jo || friend shayari hindi

दोस्त वो है जो थाम के रखता है हाथ
परवाह नहीं उसको कौन है तुम्हारे साथ

उसकी आखों में चमक दिखती है
जब होता है तुम्हारे साथ

गुजर जाता है वक़्त मिनटों में
जब करते हैं उससे बात

दोस्त वो हैं जो सामने आ जाये गर
खुद बयाँ हो जाते हैं दिल के हालत

कुछ सोचना नहीं पड़ता
जब होती है उससे बात

दोस्त वो है जो बिन कहे समझ लेता है हर बात
बस हम छिपा नहीं सकते उससे कोई भी राज

कर देता है हैरान तब और भी
जब मरहलों में बन जाता है ढाल
अपने सारे दर्द ग़म भुला कर
साथ हँसता है सारी रात

उसे कुछ भी नहीं चाहिए तुमसे बस
कुछ पल तुम्हारे साथ का है वह मोहताज़

दोस्त वो है जिससे दोस्ती निभानी नहीं पड़ती
जिसे कोई भी बात समझानी नहीं पड़ती

रूठ भी जाए तो भी नहीं करता नज़रन्दाज़
इसलिए ये रिश्ता होता है हर रिश्ते से ख़ास

कभी वो माँ की तरह समझाता है
तो कभी पिता की तरह डांटता है

कभी- कभी बहन बन कर सताता है
तो कभी भाई की तरह रुलाता है

कभी एक आफ़ताब बन होंसला बढ़ाता है
हमें ग़म और खुशियों से परे ले जाता है

जिसके पास है ऐसा दोस्त
वही मुकम्मल है इस जहाँ में
वही है हयात का सरताज

Title: Dost woh hai jo || friend shayari hindi

Best Punjabi - Hindi Love Poems, Sad Poems, Shayari and English Status


DIN NE KADE || True sad status on life

Kujh lok jo apne nahi san
mere dil nu apne lagn laghe
te kujh jo apne san
ohna val dil ne kade vekheyaa na

ਕੁਝ ਲੋਕ ਜੋ ਆਪਣੇ ਨਹੀਂ ਸਨ
ਮੇਰੇ ਦਿਲ ਨੂੰ ਆਪਣੇ ਲੱਗਣ ਲੱਗੇ
ਤੇ ਕੁਝ ਜੋ ਆਪਣੇ ਸਨ
ਉਹਨਾ ਵੱਲ ਦਿਲ ਨੇ ਕਦੇ ਵੇਖਿਆ ਨਾ

Title: DIN NE KADE || True sad status on life


Sad Punjabi Poetry || Naam tera sda nai rehna

Very sad shayari/ poetry || Eh kali raat di chup te hijran da gam karmaan mereyan ch sda nai rehna mere dil te tera naa sda nai rehna

Eh kali raat di chup
te hijran da gam
karmaan mereyan ch sda nai rehna
mere dil te tera naa sda nai rehna

Eh me manda haan
k ajh v karda han udeek teri
ajh v kush hunda han me
vekh tasveer teri
par eh v sach aa
ke eh supneyan da safar mera
sda nai rehna
mere dil te tera naa sda nai rehna

kade kade me tere naal bitaye
oh pal vich dub janda han
te kade, kade na aun wale
din de kheyal te ruk janda haan
vekhi!!
ehna plaan te kheyalan da vajood
ik din mitt jaana
mere dil te tera naa sda lai mit jaana

rabb nu kyu dosh dewa me
kyu takdeer te gal taal dewa
karni eh #gagan ne khud kiti
kyu ohda naam me laa dewa
eh kali raat di chup
te eh hizraan da gam
karmaan mereyan ch sda nai rehna
mere dil te tera naa sda nai rehna

ਇਹ ਮੈਂ ਮਨਦਾ ਹਾਂ
ਕਿ ਅੱਜ ਵੀ ਕਰਦਾ ਹਾਂ ਉਡੀਕ ਤੇਰੀ
ਅੱਜ ਵੀ ਖੁਸ਼ ਹੁੰਦਾ ਹਾਂ
ਵੇਖ ਤਸਵੀਰ ਤੇਰੀ
ਪਰ ਇਹ ਵੀ ਸੱਚ ਆ
ਕਿ ਇਹ ਸੁਪਨਿਆਂ ਦਾ ਸਫਰ ਮੇਰਾ
ਸਦਾ ਨਹੀਂ ਰਹਿਣਾ
ਮੇਰੇ ਦਿਲ ਤੇ ਤੇਰਾ ਨਾਂ ਸਦਾ ਨਹੀਂ ਰਹਿਣਾ

ਕਦੇ ਕਦੇ ਮੈਂ ਤੇਰੇ ਨਾਲ ਬਿਤਾਏ
ਓ ਪਲ ਵਿੱਚ ਡੁਬ ਜਾਂਦਾ ਹਾਂ
ਤੇ ਕਦੇ, ਕਦੇ ਨਾ ਆਉਣ ਵਾਲੇ
ਦਿਨ ਦੇ ਖਿਆਲ ਤੇ ਰੁਕ ਜਾਂਦਾ ਹਾਂ
ਵੇਖੀਂ, ਇਹਨਾਂ ਪਲਾਂ ਤੇ ਖਿਆਲਾਂ ਦਾ ਵਜ਼ੂਦ
ਇਕ ਦਿਨ ਮਿੱਟ ਜਾਣਾ
ਮੇਰੇ ਦਿਲ ਤੇ ਤੇਰਾ ਨਾਂ ਸਦਾ ਲਈ ਮਿਟ ਜਾਣਾ

ਰੱਬ ਨੂੰ ਕਿਉਂ ਦੋਸ਼ ਦੇਵਾਂ ਮੈਂ
ਕਿਉਂ ਤਕਦੀਰ ਤੇ ਗੱਲ ਟਾਲ ਦੇਵਾਂ
ਕਰਨੀ ਇਹ “ਗਗਨ” ਨੇ ਖੁਦ ਕੀਤੀ
ਕਿਉਂ ਉਹਦਾ ਨਾਂਮ ਮੈਂ ਲਾ ਦੇਵਾਂ
ਇਹ ਕਾਲੀ ਰਾਤ ਦੀ ਚੁਪ
ਤੇ ਹਿਜ਼ਰਾਂ ਦਾ ਗਮ
ਕਰਮਾਂ ਮੇਰਿਆਂ ‘ਚ ਸਦਾ ਨਹੀਂ ਰਹਿਣਾ
ਮੇਰੇ ਦਿਲ ਤੇ ਤੇਰਾ ਨਾਂ ਸਦਾ ਨਹੀਂ ਰਹਿਣਾ

Also listen this poetry on Youtube: Mere Dil te Tera naa