Best Punjabi - Hindi Love Poems, Sad Poems, Shayari and English Status
Ishq💯 || Punjabi status || true lines
ਇਸ਼ਕ ਨੇ ਵੀ ਤਬਾਹੀ ਮਚਾ ਰਖੀ ਹੈ, ਅੱਧੀ ਦੁਨੀਆਂ ਪਾਗਲ ਤੇ ਅੱਧੀ ਸ਼ਾਇਰ ਬਣਾ ਰੱਖੀ ਏ 💯
Ishq ne ve tabhyi mcha rkhi hai, adhi duniya pagal te adhi shayar bna rkhi ae💯
Title: Ishq💯 || Punjabi status || true lines
BHUL GYA RAAH || Sad Status
Neendan meriyaan nu bhul gya akhiyaan da raah sajhna
jad da alwida keh tu door hoyea
ਨੀਂਦਾਂ ਮੇਰੀਆਂ ਨੂੰ ਭੁਲ ਗਿਆ ਅੱਖੀਆਂ ਦਾ ਰਾਹ ਸੱਜਣਾ
ਜਦ ਦਾ ਅਲਵੀਦਾ ਕਹਿ ਤੂੰ ਦੂਰ ਹੋਇਆ
