Best Punjabi - Hindi Love Poems, Sad Poems, Shayari and English Status
Lekhe yaar de || true love shayari
Baithe labhiye nazare hun deedar de❤️
Sade nain jehe ne haakan ohnu maarde😘
Asi aape nu gawa ishq paal leya😇
Sanu banneya e pallde pyar de😍
Asi lag bethe lekhe hun yaar de🙈..!!
ਬੈਠੇ ਲੱਭੀਏ ਨਜ਼ਾਰੇ ਹੁਣ ਦੀਦਾਰ ਦੇ❤️
ਸਾਡੇ ਨੈਣ ਜਿਹੇ ਨੇ ਹਾਕਾਂ ਉਹਨੂੰ ਮਾਰ ਦੇ😘
ਅਸੀਂ ਆਪੇ ਨੂੰ ਗਵਾ ਇਸ਼ਕ ਪਾਲ ਲਿਆ😇
ਸਾਨੂੰ ਬੰਨਿਆਂ ਏ ਪੱਲੜੇ ਪਿਆਰ ਦੇ😍
ਅਸੀਂ ਲੱਗ ਬੈਠੇ ਲੇਖੇ ਹੁਣ ਯਾਰ ਦੇ🙈..!!
Title: Lekhe yaar de || true love shayari
Duniye de rang || Shayari Punjabi
Koi sikha deve mainu v
is duniye de riwaaz nu
ki kive bhul jaida kise nu
apna matlab kadh k
ਕੋਈ ਸਿਖਾ ਦੇਵੇ ਮੈਨੂੰ ਵੀ
ਇਸ ਦੁਨੀਆ ਦੇ ਰਿਵਾਜ਼ ਨੂੰ
ਕਿ ਕਿਵੇਂ ਭੁੱਲ ਜਾਈਦਾ ਕਿਸੇ ਨੂੰ
ਆਪਣਾ ਮਤਲਬ ਕੱਢ ਕੇ