kal raat kalam fad me
ek tasveer bnaunda reha
fir kisse di yaad vich me
saari raat raunda reha
ਕੱਲ ਰਾਤ ਕਲਮ ਫੜ ਮੈਂ
ਇਕ ਤਸਵੀਰ ਬਣਾਉਂਦਾ ਰਿਹਾ
ਫਿਰ ਕਿਸੇ ਦੀ ਯਾਦ ਵਿੱਚ ਮੈਂ
ਸਾਰੀ ਰਾਤ ਰੌਂਦਾ ਰਿਹਾ
kal raat kalam fad me
ek tasveer bnaunda reha
fir kisse di yaad vich me
saari raat raunda reha
ਕੱਲ ਰਾਤ ਕਲਮ ਫੜ ਮੈਂ
ਇਕ ਤਸਵੀਰ ਬਣਾਉਂਦਾ ਰਿਹਾ
ਫਿਰ ਕਿਸੇ ਦੀ ਯਾਦ ਵਿੱਚ ਮੈਂ
ਸਾਰੀ ਰਾਤ ਰੌਂਦਾ ਰਿਹਾ
Sohneya sajjna da chehra
Akhiyan ch vsaa baithe haan😍..!!
Bin chahe bin mangeya hi
Asi rabb nu paa baithe haan❤..!!
ਸੋਹਣਿਆ ਸੱਜਣਾ ਦਾ ਚਿਹਰਾ
ਅੱਖੀਆਂ ‘ਚ ਵਸਾ ਬੈਠੇ ਹਾਂ😍..!!
ਬਿਨ ਚਾਹੇ ਬਿਨ ਮੰਗਿਆਂ ਹੀ
ਅਸੀਂ ਰੱਬ ਨੂੰ ਪਾ ਬੈਠੇ ਹਾਂ❤..!!
Sab gva liya zindagi me agar to HIFAJAT kiski kroge….sab pa liya agar to IBBADAT kiski kroge🤲
सब गवा लिया ज़िंदगी में अगर तो हिफाज़त किसकी करोगे सब पा लिया अगर तो इबादत किसकी करोगे 🤲