
Bheed ch vi ho jawenga ikalla..!!
Tere layi tu hona rabb nu paya
Duniya layi ban jawenga jhalla..!!
ਇਸ਼ਕ ਦੇ ਰਾਹ ਬੜੇ ਅਵੱਲੇ ਨੇ
ਇਥੇ ਦੀਵੇ ਹੰਝਆਂ ਦੇ ਬਾਲੇ ਜਾਂਦੇ ਨੇ
ਤੇ ਅੱਗ ਦਿਲ ਦੀਆਂ ਵੱਟੀਆਂ ਤੇ ਲਾਈ ਜਾਂਦੀ ਹੈ
ishq de raah bade awale ne
ithe diwe hanjuaan de baale jande ne
te aag dil diyaan vaatiyaan te lai jaandi hai
Hakim na labhe mainu koi aisa, jo kare ilaaz is fatt da
fatt lawaae asin aise dunghe ishq de, na zind katdi, na din
tainu kinjh samjawaan main
tere bin ik pal v ni katda
ਹਕੀਮ ਨਾ ਲੱਬੇ ਮੈਨੂੰ ਕੋਈ ਐਸਾ, ਜੋ ਕਰੇ ਇਲਾਜ਼ ਇਸ ਫੱਟ ਦਾ
ਫੱਟ ਲਾਵਾਏ ਅਸੀਂ ਐਸੇ ਡੂੰਘੇ ਇਸ਼ਕ ਦੇ, ਨਾ ਜ਼ਿੰਦ ਕੱਟਦੀ, ਨਾ ਦਿਨ
ਤੈਨੂੰ ਕਿੰਝ ਸਮਝਾਵਾਂ ਮੈ
ਤੇਰੇ ਬਿਨ ਇਕ ਪਲ ਵੀ ਨੀ ਕੱਟਦਾ